
ਆਪਣੇ ਫ਼ਲੀਟ ਦੀ ਨਿਗਰਾਨੀ ਕਰਨ ਲਈ ਲੋੜੀਂਦਾ ਡੇਟਾ ਪ੍ਰਾਪਤ ਕਰੋ।
ਗਰੇਟ ਡੇਨ ਦੇ ਫ਼ਲੀਟਪਲਸ ਪ੍ਰੋ ਦੀ ਉੱਚ ਪੱਧਰੀ ਟੈਕਨਾਲੋਜੀ ਤੁਹਾਡੇ ਟ੍ਰੇਲਰ ਫ਼ਲੀਟ ਬਾਰੇ ਵਾਸਤਵਿਕ ਸਮੇਂ ਅਤੇ ਵਾਸਤਵਿਕ ਸਥਿਤੀ ਅਨੁਸਾਰ ਜਾਣਕਾਰੀ ਪ੍ਰਦਾਨ ਕਰਦੀ ਹੈ।

ਏਬੀਐੱਸ ਨੁਕਸਾਂ ਦੇ ਕੋਡ

ਪਿਛਲੇ ਦਰਵਾਜ਼ੇ ਦੇ ਸੈਂਸਰ

ਕਾਹਲੀ ਵਿੱਚ ਭੇਜੇ ਟ੍ਰੇਲਰਾਂ ਦਾ ਪਤਾ ਲਾਉਣਾ

ਜੀਪੀਐੱਸ ਸਥਾਨ (ਟ੍ਰੇਲਰ ਕਿੱਥੇ ਹੈ)

ਟ੍ਰੇਲਰ ਟਰੱਕ ਪਿੱਛੇ ਪਾਇਆ ਹੋਇਆ ਹੈ ਜਾਂ ਨਹੀਂ

ਵਾਸਤਵਿਕ ਮੀਲ

ਟਾਇਰਾਂ ਵਿੱਚ ਹਵਾ ਦੀ ਜਾਂਚ ਕਰਨੀ

ਮਾਲ ਲੱਦਣ ਦੀ ਸਥਿਤੀ

ਇੱਕ ਕੁਸ਼ਲ ਟ੍ਰੇਲਰ ਪਰਣਾਲੀ ਜੋ ਤੁਹਾਨੂੰ ਉਹ ਜਾਣਕਾਰੀ ਪਰਦਾਨ ਕਰਦੀ ਹੈ ਜਿਹੜੀ ਤੁਹਾਡੇ ਲਈ ਮਾਇਨੇ ਰੱਖਦੀ ਹੈ

ਸਾਡਾ ਕਾਰੋਬਾਰ ਚਲਾਉਣ ਅਤੇ ਫ਼ੈਸਲਾ ਕਰਨ ਦੀ ਪ੍ਰਕਿਰਿਆ ਵਿੱਚ ਡੇਟਾ (ਅੰਕੜੇ) ਅਤਿ ਲੋੜੀਂਦਾ ਹੈ। ਇਸ ਤੋਂ ਪਹਿਲਾਂ ਅਸੀਂ ਆਪਣੇ ਟ੍ਰੇਲਰਾਂ ਤੋਂ ਕੇਵਲ ਜੀ ਪੀ ਐੱਸ ਲੋਕੇਸ਼ਨ ਦਾ ਹੀ ਡੇਟਾ ਪ੍ਰਾਪਤ ਕਰਨ ਦੇ ਯੋਗ ਹੁੰਦੇ ਸੀ। ਹੁਣ ਅਸੀਂ ਆਪਣੇ ਟ੍ਰੇਲਰਾਂ ਦੀ ਹਾਲਤ ਅਤੇ ਉਪਯੋਗਤਾ ਬਾਰੇ ਵਿਸਤਰਤ ਨਜ਼ਰ ਰੱਖਦੇ ਹਾਂ।

ਬਿਲ ਬਲਾਈਮ, ਐੱਨ ਐੱਫ਼ ਆਈ ਵਿਖੇ ਸੀਨੀਅਰ ਵਾਈਸ ਪਰੈਜ਼ੀਡੈਂਟ ਫ਼ਲੀਟ ਸਰਵਸਿਜ਼

ਆਪਣੇ ਕਾਰੋਬਾਰ ਉੱਪਰ ਕਾਬੂ ਰੱਖਣਾ ਕਦੇ ਵੀ ਇੰਨਾਂ ਸੌਖਾ ਨਹੀਂ ਸੀ
ਫ਼ਲੀਟ ਪਲਸ ਪ੍ਰੋ ਗਰੇਟ ਡੇਨ ਦੁਆਰਾ ਇੱਕ ਸਜੀਵ ਟੈਲੀਮੈਟਿਕਸ ਪ੍ਰਣਾਲੀ ਹੈ ਜੋ ਟ੍ਰੇਲਰ ਮਾਹਰਾਂ ਵੱਲੋਂ ਵਿਉਂਤ ਅਤੇ ਵਿਕਸਤ ਕੀਤੀ ਗਈ ਹੈ।
ਇਸ ਦੀ ਪਰਦਰਸ਼ਨੀ ਲਈ ਗੱਲ ਕਰੋ
ਤੁਹਾਡੇ ਡੈਸਕਟਾਪ ਜਾਂ ਮੋਬਾਈਲ ਡਿਵਾਈਸ ‘ਤੇ ਫਲੀਟ ਦੀ ਦਿੱਖ ਨੂੰ ਪੂਰਾ ਕਰੋ