Great Dane Reefers | Glasvan Great Dane - Part 9056258441

ਇਹ ਯਕੀਨੀ ਬਣਾਉਣ ਵਾਸਤੇ ਕਿ ਟੈਂਪਰੇਚਰ ਕੰਟਰੋਲ ਇਨਟੈਗ੍ਰਟੀ ਲਈ ਆਦਰਸ਼ਕ ਘਣਤਾ ਨਾਲ ਇਨਸੁਲੇਸ਼ਨ ਲਗਾਤਾਰ ਸੈੱਟ ਅੱਪ ਕਾਇਮ ਰਹੇ, ਗਰੇਟ ਡੇਨ ਦੇ ਰੀਫ਼ਰਾਂ ਦੇ ਸਾਰੇ ਮਾਡਲਾਂ ਵਿੱਚ ਪੈਨਲ ਪਰੈੱਸ ਸਾਰੀਆਂ ਵਾਲਜ਼ ਵਿੱਚ ਲੱਗੇ ਹੁੰਦੇ ਹਨ। ਗਰੇਟ ਡੇਨ ਦੇ ਸਾਰੇ ਰੀਫ਼ਰ ਟਰੇਲਰਾਂ ਵਿੱਚ ਤੁਹਾਡੀ ਮਰਜ਼ੀ ਮੁਤਾਬਕ ਥਰਮੋਗਾਰਡ ਲਗਾਏ ਜਾ ਸਕਦੇ ਹਨ ਜੋ ਇਨਸੂਲੇਸ਼ਨ ਆਊਟਗੈਸਿੰਗ ਨੂੰ ਨਾ ਹੋਣ ਦੇ ਬਰਾਬਰ ਦੀ ਮਿਕਦਾਰ ਵਿੱਚ ਘਟਾ ਦਿੰਦੇ ਹਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਸਮਾ ਪਾਕੇ ਉਨ੍ਹਾਂ ਦਾ ਤਾਪਮਾਨ ਕਾਇਮ ਰੱਖਿਆ ਜਾ ਸਕੇ, ਨਾਲ ਦੀ ਨਾਲ ਰੀਫ਼ਰ ਟਰੇਲਰਾਂ ਸਿਲ੍ਹ ਦੇ ਦਖ਼ਲ ਨਾਲ ਵੱਧੇ ਭਾਰ ਨੂੰ ਵੀ ਘਟਾਉਂਦੇ ਹਨ। ਰੀਫ਼ਰ ਟਰੇਲਰਾਂ ਦੀ ਸਾਡੀ ਐਵਰੈਸਟ ਲਾਈਅੱਪ ਨੂੰ ਇਨਸੂਲੇਟ ਕਰਦਿਆਂ ਗਰੇਟ ਡੇਨ ਵੱਲੋਂ ਕੀਤੀ ਜਾਂਦੀ ਵੱਧ ਸੰਭਾਲ ਅਤੇ ਪ੍ਰਕਿਰਿਆ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ।

ਗਰੇਟ ਡੇਨ ਦੇ ਸਾਰੇ ਰੀਫ਼ਰ ਹੁਣ ਵੱਖ ਰੂਪ ਵਿੱਚ ਮਾਈਕਰੋਬੈਨ (Microban®) ਐਂਟੀਬੈਕਟੇਰੀਲ਼ ਲਾਈਨਰ ਟਕਨੋਲੋਜੀ ਨਾਲ ਲੇਸ ਹੁੰਦੇ ਹਨ। ਇਥੇ ਕਲਿੱਕ ਕਰਕੇ ਵੀਡਿਉ ਵੇਖੋ

ਪੂਰੇ ਥਰਮੋਗਾਰਡ ਇਨਸੂਲੇਸ਼ਨ ਪੈਕੇਜ ਨਾਲ ਆਪਣੇ ਰੀਫ਼ਰ ਦੀ ਉਮਰ ਵਧਾਉ।.


ThermoGuard

ਇਨਵੈਂਟਰੀ ਵੇਖੋ